
7 ਖੇਤਰਾਂ ਦੇ ਅੰਤਰਰਾਸ਼ਟਰੀ ਡਾਕਟਰਾਂ ਨੂੰ 6 ਜੁਲਾਈ, 2026 ਤੋਂ B.C. ਵਿੱਚ ਤੇਜ਼ ਲਾਇਸੈਂਸਿੰਗ ਰਸਤਾ ਮਿਲੇਗਾ
B.C. ਵਿੱਚ 6 ਜੁਲਾਈ, 2026 ਤੋਂ ਆਸਟ੍ਰੇਲੀਆ, ਹਾਂਗਕਾਂਗ, ਆਇਰਲੈਂਡ, ਨਿਊਜ਼ੀਲੈਂਡ, ਸਾਊਥ ਅਫਰੀਕਾ, ਸਵਿਟਜ਼ਰਲੈਂਡ ਅਤੇ ਯੂ.ਕੇ. ਦੇ ਯੋਗ ਡਾਕਟਰਾਂ ਲਈ ਸਿੱਧੇ ਫੁੱਲ ਲਾਇਸੈਂਸ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ।

















